Translations by Gursharnjit_Singh

Gursharnjit_Singh has submitted the following strings to this translation. Contributions are visually coded: currently used translations, unreviewed suggestions, rejected suggestions.

114 of 14 results
1.
Access for everyone
2014-05-19
ਸੱਭ ਵਾਸਤੇ ਪਹੁੰਚ
2.
At the heart of the Ubuntu philosophy is the belief that computing is for everyone. With advanced accessibility tools and options to change language, colour scheme and text size, Ubuntu makes computing easy – whoever and wherever you are.
2014-05-19
ਉਬੰਤੂ ਫਲਸਫ਼ੇ ਦੇ ਦਿਲ ਵਿੱਚ ਇਹ ਯਕੀਨ ਹੈ ਕਿ ਕੰਪਿਊਟਿਂਗ ਸਾਰਿਆਂ ਲਈ ਹੈ | ਉੱਨਤ ਪਹੁੰਚ ਟੂਲਸ ਅਤੇ ਵਿਕਲਪਾਂ ਦੇ ਨਾਲ ਭਾਸ਼ਾ ਬਦਲਣ, ਰੰਗ ਸਕੀਁਮਾਂ ਅਤੇ ਟੈਕਸਟ ਆਕਾਰ, ਤੁਸੀ ਜੋ ਵੀ ਹੋ ਅਤੇ ਜਿੱਥੇ ਵੀ ਹੋ ਲਈ ਉਬੰਤੂ ਕੰਪਿਊਟਿਂਗ ਆਸ਼ਾਨ ਬਣਾ ਦਿੰਦਾ ਹੈ |
3.
Customization options
2014-09-04
ਲੋੜ ਅਨੁਸਾਰ ਚੋਣਾਂ
4.
Appearance
2014-09-04
ਦਿੱਖ
7.
Make the most of the web
2014-09-04
ਵੈਬ ਦਾ ਵੱਧ ਤੋਂ ਵੱਧ ਆਨੰਦ ਮਾਣੋ
8.
Ubuntu includes Firefox, the web browser used by millions of people around the world. And web applications you use frequently (like Facebook or Gmail, for example) can be pinned to your desktop for faster access, just like apps on your computer.
2014-09-04
ਉਬੰਤੂ ਵਿੱਚ ਫ਼ਾਇਰਫ਼ਾਕਸ ਵੈਬ ਬਰਾਊਂਜਰ ਸ਼ਾਮਲ ਹੈ ਜੋ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਵੱਲੋਂ ਵਰਤਿਆ ਜਾਂਦਾ ਹੈ। ਅਤੇ ਵੈਬ ਐਪਲੀਕੇਸ਼ਨਾਂ ਜਿਹੜੀਆਂ ਤੁਸੀਂ ਅਕਸਰ ਵਰਤਦੇ ਹੋ ਛੇਤੀ ਪਹੁੰਚ ਲਈ ਡੈਸਕਟੋਪ ਤੇ ਪਿੰਨ ਕੀਤੀਆਂ ਜਾ ਸਕਦੀਆਂ ਹਨ, ਜਿਵੇਂ ਤੁਹਾਡੇ ਕੰਪਿਊਟਰ ਤੇ ਐਪ ।
18.
Ubuntu comes with the amazing Rhythmbox music player. With advanced playback options, it's simple to queue up the perfect songs. And it works great with CDs and portable music players, so you can enjoy all your music wherever you go.
2014-09-04
ਉਬੰਤੂ ਹੈਰਾਨੀਜਨਕ ਰੀਥਮਬਾਕਸ ਸੰਗੀਤ ਪਲੇਅਰ ਨਾਲ ਆਉਦੀ ਹੈ। ਉੱਨਤ ਪਲੇਅਬੈਕ ਚੋੋਣਾਂ ਨਾਲ, ਉੱਤਮ ਗੀਤਾਂ ਨੂੰ ਕਤਾਰ ਵਿੱਚ ਲਗਾਉਣਾ ਬਹੁਤ ਸੌਖਾ ਹੈ। ਅਤੇ ਇਹ CDs ਅਤੇ ਪੋਰਟੇਬਲ ਸੰਗੀਤ ਪਲੇਅਰ ਨਾਲ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ, ਇਸ ਲਈ ਤੁਸੀਂ ਆਪਣੇ ਸਾਰੇ ਸੰਗੀਤ ਦਾ ਆਨੰਦ ਲੈ ਸਕਦੇ ਹੋ ਜਿੱਥੇ ਵੀ ਤੁਸੀਂ ਜਾਓ।
23.
Everything you need for the office
2014-09-04
ਹਰੇਕ ਚੀਜ਼ ਜਿਸਦੀ ਤੁਹਾਨੂੰ ਆਫ਼ਿਸ਼ ਲਈ ਜ਼ਰੂਰਤ ਹੈ
24.
LibreOffice is a free office suite packed with everything you need to create documents, spreadsheets and presentations. Compatible with Microsoft Office file formats, it gives you all the features you need, without the price tag.
2014-09-07
ਲਿਬਰਆਫ਼ਿਸ ਇੱਕ ਮੁਫ਼ਤ ਆਫ਼ਿਸ ਸੂਟ ਹੈ ਜੋ ਹਰੇਕ ਚੀਜ਼ ਨਾਲ ਪੈਕ ਕੀਤਾ ਹੈ ਜਿਸਦੀ ਤੁਹਾਨੂੰ ਡੋਕਯੂਮੈਂਟ. ਸਪ੍ਰੈਡਸ਼ੀਟ ਅਤੇ ਪ੍ਰੈਜੰਟੇਸ਼ਨਾਂ ਬਣਾਉਣ ਵੇਲੇ ਲੋੜ ਹੈ। ਮਾਈਕ੍ਰੋਸਾਫ਼ਟ ਆਫ਼ਿਸ ਫ਼ਾਈਲ ਫ਼ਾਰਮੈਟ ਨਾਲ ਅਨੁਕੂਲਤਾ, ਇਹ ਬਿਨਾਂ ਕਿਸੇ ਕੀਮਤ ਟੈਗ ਦੇ ਤੁਹਾਨੂੰ ਸਾਰੀਆਂ ਵਿਸ਼ੇਸਤਾਵਾਂ ਦਿੰਦਾ ਜਿਸਦੀ ਤੁਹਾਨੂੰ ਜ਼ਰੂਰਤ ਹੈ।
25.
LibreOffice Writer
2014-09-07
ਲਿਬਰਆਫਿਸ ਰਾਈਟਰ
26.
LibreOffice Calc
2014-09-07
ਲਿਬਰਆਫਿਸ ਕੈਲਕ
27.
LibreOffice Impress
2014-09-07
ਲਿਬਰਆਫਿਸ ਇੰਮਪਰੈਸ
29.
Shotwell is a handy photo manager that is ready for your gadgets. Connect a camera or a phone to transfer your photos, then it’s easy to share them and keep them safe. If you’re feeling creative, you can try lots of photo apps from the Ubuntu Software Center.
2014-09-14
ਸ਼ਾਟਵੈਲ ਇੱਕ ਸੌਖਾ ਫ਼ੋਟੋ ਮੈਨੇਜਰ ਹੈ ਜੋ ਤੁਹਾਡੇ ਯੰਤਰਾਂ ਲਈ ਤਿਆਰ ਹੈ। ਫ਼ੋਟੋਆਂ ਟਰਾਂਸਫ਼ਰ ਕਰਨ ਲਈ ਇੱਕ ਕੈਮਰਾ ਜਾਂ ਇੱਕ ਫ਼ੋਨ ਜੋੜੋ, ਫ਼ਿਰ ਇਹਨਾਂ ਨੂੰ ਸਾਂਝਾ ਕਰਨਾ ਅਤੇ ਸੁਰੱਖਿਅਤ ਰੱਖਣਾ ਅਾਸਾਨ ਹੋਵੇਗਾ। ਜੇਕਰ ਤੁਹਾਨੂੰ ਲੱਗਦਾ ਹੈ ਕੀ ਤੁਸੀਂ ਰਚਨਾਤਮਕ ਹੋ, ਤੁਸੀਂ ਉਬੰਤੂ ਸਾਫ਼ਟਵੇਅਰ ਸੈਂਟਰ ਤੋਂ ਬਹੁਤ ਸਾਰੇ ਫ਼ੋਟੋ ਐਪ ਵਰਤ ਕੇ ਵੇਖ ਸਕਦੇ ਹੋ।
32.
Pitivi Video Editor
2014-09-14
ਪਿਟੀਵੀ ਵਿਡੀਓ ਐਡੀਟਰ