Browsing Punjabi translation

Don't show this notice anymore
Before translating, be sure to go through Linux Mint instructions.
97106 of 255 results
97.
Media player is very low in power (%.0f%%). This device will soon stop functioning if not charged.
(no translation yet)
Located in plugins/power/csd-power-manager.c:1521
98.
Tablet is very low in power (%.0f%%). This device will soon stop functioning if not charged.
(no translation yet)
Located in plugins/power/csd-power-manager.c:1530
99.
Attached computer is very low in power (%.0f%%). The device will soon shutdown if not charged.
ਜੁੜੇ ਕੰਪਿਊਟਰ ਦੀ ਊਰਜਾ (ਪਾਵਰ) (%.0f%%) ਘੱਟ ਹੋ ਗਈ ਹੈ। ਇਹ ਜੰਤਰ ਜੇਕਰ ਚਾਰਜ ਨਾ ਕੀਤਾ ਗਿਆ ਹੈ ਤਾਂ ਛੇਤੀ ਹੀ ਕੰਮ ਕਰਨਾ ਬੰਦ ਕਰ ਦੇਵੇਗਾ।
Translated by A S Alam
Located in plugins/power/csd-power-manager.c:1539
100.
Battery is critically low
ਬੈਟਰੀ ਨਾਜ਼ੁਕ ਰੂਪ ਵਿੱਚ ਘੱਟ ਹੈ
Translated by A S Alam
Located in plugins/power/csd-power-manager.c:1576 plugins/power/csd-power-manager.c:1586 plugins/power/csd-power-manager.c:1722
101.
The battery is below the critical level and this computer will <b>power-off</b> when the battery becomes completely empty.
ਬੈਟਰੀ ਹੁਣ ਨਾਜ਼ੁਕ ਪੱਧਰ ਤੋਂ ਵੀ ਹੇਠਾਂ ਚੱਲੀ ਗਈ ਹੈ ਅਤੇ ਇਹ ਕੰਪਿਊਟਰ ਬੈਟਰੀ ਦੇ ਪੂਰੀ ਤਰ੍ਹਾਂ ਖਾਲੀ ਹੋਣ ਨਾਲ <b>ਬੰਦ</b> ਹੋ ਜਾਵੇਗਾ।
Translated by A S Alam
Located in plugins/power/csd-power-manager.c:1631
102.
The battery is below the critical level and this computer is about to suspend.
<b>NOTE:</b> A small amount of power is required to keep your computer in a suspended state.
There are line breaks here. Each one represents a line break. Start a new line in the equivalent position in the translation.
ਬੈਟਰੀ ਹੁਣ ਨਾਜ਼ੁਕ ਪੱਧਰ ਤੋਂ ਵੀ ਹੇਠਾਂ ਚੱਲੀ ਗਈ ਹੈ ਅਤੇ ਇਹ ਕੰਪਿਊਟਰ ਹੁਣ ਬੱਸ ਸਸਪੈਂਡ ਹੋਣ ਵਾਲਾ ਹੀ ਹੈ।
<b>ਸੂਚਨਾ:</b>ਤੁਹਾਡੇ ਕੰਪਿਊਟਰ ਨੂੰ ਸਸਪੈਂਡ ਹਾਲਤ ਵਿੱਚ ਰੱਖਣ ਲਈ ਥੋੜ੍ਹੀ ਜੇਹੀ ਪਾਵਰ ਦੀ ਲੋੜ ਰਹਿੰਦੀ ਹੈ।
Translated by A S Alam
Located in plugins/power/csd-power-manager.c:1637
103.
The battery is below the critical level and this computer is about to hibernate.
ਬੈਟਰੀ ਹੁਣ ਨਾਜ਼ੁਕ ਪੱਧਰ ਤੋਂ ਵੀ ਹੇਠਾਂ ਚੱਲੀ ਗਈ ਹੈ ਅਤੇ ਇਹ ਕੰਪਿਊਟਰ ਹੁਣ ਬੱਸ ਹਾਈਬਰਨੇਟ ਹੋਣ ਵਾਲਾ ਹੀ ਹੈ।
Translated by A S Alam
Located in plugins/power/csd-power-manager.c:1644
104.
The battery is below the critical level and this computer is about to shutdown.
ਬੈਟਰੀ ਹੁਣ ਨਾਜ਼ੁਕ ਪੱਧਰ ਤੋਂ ਵੀ ਹੇਠਾਂ ਚੱਲੀ ਗਈ ਹੈ ਅਤੇ ਇਹ ਕੰਪਿਊਟਰ ਹੁਣ ਬੱਸ ਬੰਦ ਹੋਣ ਵਾਲਾ ਹੀ ਹੈ।
Translated by A S Alam
Located in plugins/power/csd-power-manager.c:1649
105.
UPS is below the critical level and this computer will <b>power-off</b> when the UPS becomes completely empty.
UPS ਹੁਣ ਨਾਜ਼ੁਕ ਪੱਧਰ ਤੋਂ ਵੀ ਹੇਠਾਂ ਚੱਲੀ ਗਈ ਹੈ ਅਤੇ ਇਹ ਕੰਪਿਊਟਰ UPS ਦੇ ਪੂਰੀ ਤਰ੍ਹਾਂ ਖਾਲੀ ਹੋਣ ਨਾਲ <b>ਬੰਦ</b> ਹੋ ਜਾਵੇਗਾ।
Translated by A S Alam
Located in plugins/power/csd-power-manager.c:1667
106.
UPS is below the critical level and this computer is about to hibernate.
UPS ਹੁਣ ਨਾਜ਼ੁਕ ਪੱਧਰ ਤੋਂ ਵੀ ਹੇਠਾਂ ਚੱਲੀ ਗਈ ਹੈ ਅਤੇ ਇਹ ਕੰਪਿਊਟਰ ਹੁਣ ਬੱਸ ਹਾਈਬਰਨੇਟ ਹੋਣ ਵਾਲਾ ਹੀ ਹੈ।
Translated by A S Alam
Located in plugins/power/csd-power-manager.c:1673
97106 of 255 results

This translation is managed by Punjabi translation team for Linux Mint, assigned by Linux Mint.

You are not logged in. Please log in to work on translations.

Contributors to this translation: A S Alam.